Ernesto Che Guevara
Let me say that the true revolutionary is guided by a great feeling of love. It is impossible to think of a genuine revolutionary lacking this quality.
- Ernesto Che Guevara
![]() |
Ernesto Che Guevara ਚੇ ਗੁਵੇਰਾ |
"ਜੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਵਿੱਖ ਦੀ ਨਸਲ ਦੇ ਬੰਦੇ ਕਿਹੋ ਜਿਹੇ ਹੋਣ, ਤਾਂ ਸਾਨੂੰ ਕਹਿਣਾ ਚਾਹੀਦਾ ਹੈ ਕਿ ਚੇ ਗੁਵੇਰਾ ਵਰਗੇ। ਜੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੜ੍ਹ ਕੇ ਕਿਹੋ ਜਿਹੇ ਹੋਣ, ਤਾਂ ਬਿਨਾਂ ਝਿਜਕ ਸਾਨੂੰ ਕਹਿਣਾ ਚਾਹੀਦਾ ਹੈ ਕਿ ਉਨ੍ਹਾਂ ਵਿੱਚ ਚੇ ਵਰਗਾ ਉਤਸ਼ਾਹ ਹੋਵੇ। ਜੇ ਅਸੀਂ ਕਿਸੇ ਬੰਦੇ ਦਾ ਮਾਡਲ ਚਾਹੁੰਦੇ ਹਾਂ, ਜੋ ਸਿਰਫ ਸਾਡੇ ਸਮਿਆਂ ਦਾ ਨਹੀਂ, ਸਗੋਂ ਭਵਿੱਖ ਨਾਲ ਜੁੜਿਆ ਹੋਵੇ, ਤਾਂ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਕਹਾਂਗਾ, ਕਿ ਉਹ ਚੇ ਵਰਗਾ ਹੋਵੇ।"
🖋 ਫੀਦੇਲ_ਕਾਸਤਰੋ
Comments
Post a Comment