Tussi (Marx's daughter) thoughts about his father in Punjabi
ਤੁੱਸੀ (ਮਾਰਕਸ ਦੀ ਧੀ) ਦੇ ਆਪਣੇ ਪਿਤਾ ਬਾਰੇ ਵਿਚਾਰ
ਕਮਿਊਨਿਸਟ ਕਿਸੇ ਪੀਰ-ਪੈਗ਼ੰਬਰ ਨੂੰ ਨਹੀਂ ਮੰਨਦੇ ਤੇ ਉਹਨਾਂ ਦੀਆਂ ਸਮਾਧਾਂ ਦੀ ਵੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਹੈ। ਪਰ ਕਰੋੜਾਂ ਲੋਕ ਸ਼ੁਕਰਾਨੇ ਤੇ ਆਦਰ ਨਾਲ਼ ਉਸ ਵਿਅਕਤੀ ਨੂੰ ਯਾਦ ਕਰਦੇ ਹਨ ਜੋ ਉੱਤਰੀ ਲੰਡਨ ਦੇ ਇਸ ਕਬਰਸਤਾਨ ਵਿੱਚ ਦਫ਼ਨ ਹੈ ਅਤੇ ਹਜ਼ਾਰਾਂ ਸਾਲਾਂ ਬਾਅਦ, ਜਦੋਂ ਮਜ਼ਦੂਰ ਜਮਾਤ ਦੀ ਮੁਕਤੀ ਦੀ ਤਮੰਨਾ ਦੇ ਰਾਹ ਵਿੱਚ ਆਉਣ ਵਾਲ਼ੀ ਬਰਬਰਤਾ ਤੇ ਤੰਗ-ਦਿਲੀ ਬੀਤੇ ਸਮੇਂ ਦੀਆਂ ਬੇਯਕੀਨ ਕਹਾਣੀਆਂ ਬਣ ਕੇ ਰਹਿ ਜਾਣਗੀਆਂ, ਉਦੋਂ ਅਜ਼ਾਦ ਤੇ ਕ੍ਰਿਤਘਣ ਲੋਕ ਇਸ ਕਬਰ ਕੋਲ਼ ਨੰਗੇ ਸਿਰ ਖੜੇ ਹੋ ਕੇ ਆਪਣੇ ਬੱਚਿਆਂ ਨੂੰ ਦੱਸਣਗੇ : ”ਇਥੇ ਦਫ਼ਨ ਹਨ ਕਾਰਲ ਮਾਰਕਸ!” "
- ਤੁੱਸੀ (ਮਾਰਕਸ ਦੀ ਧੀ)
Comments
Post a Comment